ਮਰਚੈਂਟ ਨੇਵੀ ’ਚ ਤਾਇਨਾਤ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੂੰ ਹਤਿਆ ਦਾ ਸ਼ੱਕ
ਯੂਕੇ ਸਰਹੱਦ ’ਤੇ ਇੱਕ ਜਹਾਜ਼ ’ਤੇ ਮਰਚੈਂਟ ਨੇਵੀ ਵਿੱਚ ਕੈਡਿਟ ਵਜੋਂ ਸਿਖਲਾਈ ਲੈ ਰਹੇ 21 ਸਾਲਾ ਬਲਰਾਜ ਸਿੰਘ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਬਲਰਾਜ ਮੋਹਾਲੀ ਦੇ ਬਲੌਂਗੀ ਦਾ ਰਹਿਣ ਵਾਲਾ ਸੀ ਅਤੇ ਫਲੱਡ ਮੈਨੇਜਮੈਂਟ ਲਿਮਟਿਡ ਕੰਪਨੀ ਲਈ ਮਾਰਸ਼ਲ ਆਈਲੈਂਡ ਦੇ ਜਿਲ ਗਲੋਰੀ ਜਹਾਜ਼ ’ਤੇ ਕੰਮ ਕਰ ਰਿਹਾ ਸੀ। ਮਰਚੈਂਟ ਨੇਵੀ ਅਧਿਕਾਰੀਆਂ ਮੁਤਾਬਕ, ਬਲਰਾਜ