ਹਰ ਵਾਰ ਅਚਾਨਕ ਭੁੱਣਣ ਦੀ ਬਿਮਾਰੀ ਤਾਂ ਨਹੀਂ, ਜਾਣੋ ਸਾਡੀ ਯਾਦਦਾਸ਼ਤ ਬਾਰੇ ਅਹਿਮ ਗੱਲਾਂ
ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਕਿ ਤੁਸੀਂ ਕਿਸੇ ਕਮਰੇ ਵਿੱਚ ਦਾਖਲ ਹੋ ਗਏ ਹੋ ਅਤੇ ਭੁੱਲ ਗਏ ਹੋ ਕਿ ਤੁਸੀਂ ਕਿਸ ਕੰਮ ਲਈ ਗਏ ਸੀ? ਇੱਕ ਦੋਸਤ ਨੂੰ ਫ਼ੋਨ ਡਾਇਲ ਕੀਤਾ, ਘੰਟੀ ਵੱਜਣ ਲੱਗੀ ਅਤੇ ਜਿਵੇਂ ਹੀ ਉਸਨੇ ਫ਼ੋਨ ਚੁੱਕਿਆ, ਕੁਝ ਪਲਾਂ ਲਈ ਤੁਸੀਂ ਬਿਲਕੁਲ ਭੁੱਲ ਗਏ ਕਿ ਤੁਸੀਂ ਕਿਸ ਬਾਰੇ ਗੱਲ ਕਰਨਾ