ਇਟਲੀ’ਚ ਬੁਰਕਾ ਅਤੇ ਨਕਾਬ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ‘ਚ ਮੇਲੋਨੀ ਸਰਕਾਰ
ਇਟਲੀ ਦੀ ਜਾਰਜੀਆ ਮੇਲੋਨੀ ਸਰਕਾਰ ਜਨਤਕ ਥਾਵਾਂ ‘ਤੇ ਬੁਰਕਾ ਅਤੇ ਨਕਾਬ ਪਹਿਨਣ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸੱਤਾਧਾਰੀ ਬ੍ਰਦਰਜ਼ ਆਫ਼ ਇਟਲੀ ਪਾਰਟੀ ਨੇ 8 ਅਗਸਤ 2025 ਨੂੰ ਇਸ ਸਬੰਧੀ ਇੱਕ ਬਿੱਲ ਪੇਸ਼ ਕੀਤਾ, ਜੋ “ਸੱਭਿਆਚਾਰਕ ਵੱਖਵਾਦ” ਨੂੰ ਰੋਕਣ ਦੇ ਉਦੇਸ਼ ਨਾਲ ਵੱਡੇ ਕਾਨੂੰਨ ਦਾ ਹਿੱਸਾ ਹੈ। ਇਹ ਬਿੱਲ ਜਨਤਕ ਸਥਾਨਾਂ, ਸਕੂਲਾਂ, ਯੂਨੀਵਰਸਿਟੀਆਂ,