ਮੇਘਾਲਿਆ ਹਾਈਕੋਰਟ ਨੇ ਸਿੰਗਲ ਯੂਜ਼ ਪਲਾਸਟਿਕ ‘ਤੇ ਲਗਾਈ ਪਾਬੰਦੀ
ਮੇਘਾਲਿਆ ਹਾਈ ਕੋਰਟ ਨੇ ਸੂਬੇ ਭਰ ਦੇ ਮੰਦਰਾਂ ਅਤੇ ਦੁਕਾਨਾਂ ’ਚ ਇਕ ਵਾਰੀ ਵਰਤੋਂ ਕਰ ਕੇ ਸੁੱਟ ਦਿਤੀ ਜਾਣ ਵਾਲੀ ਪਲਾਸਟਿਕ ਦੀ ਵਰਤੋਂ ’ਤੇ ਪਾਬੰਦੀ ਲਗਾ ਦਿਤੀ ਹੈ। ਚੀਫ਼ ਜਸਟਿਸ ਐਸ ਵੈਦਿਆਨਾਥਨ ਦੀ ਅਗਵਾਈ ਵਾਲੇ ਹਾਈ ਕੋਰਟ ਦੇ ਬੈਂਚ ਨੇ ਟੈਟਰਾ ਪਾਕ ਡੱਬਿਆਂ ਦੀ ਸ਼ੁਰੂਆਤ ਦੀ ਵੀ ਵਕਾਲਤ ਕੀਤੀ, ਜੋ ਮੁੱਖ ਤੌਰ ‘ਤੇ ਕਾਗਜ਼ ਦੇ