Medical College
ਮੇਰਠ ਦੀ ਸੁਭਾਰਤੀ ਯੂਨੀਵਰਸਿਟੀ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਵਿਦਿਆਰਥਣ ਵਾਨੀਆ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਈ। ਇਲਾਜ ਦੌਰਾਨ ਮੌਤ ਹੋ ਗਈ।