ਮਕੈਨਿਕ ਦੀ ਚਮਕੀ ਕਿਸਮਤ, ਨਿਕਲੀ ਕਰੋੜਾਂ ਦੀ ਲਾਟਰੀ
ਮਾਨਸਾ : ਮਾਨਸਾ ਜ਼ਿਲ੍ਹੇ ਵਾਸੀ ਮਕੈਨਿਕ ਮਨਮੋਹਨ ਸਿੰਘ ਦੀ ਕਿਸਮਤ ਖੁੱਲ੍ਹ ਗਈ ਹੈ। ਉਸਨੇ ਸਿਰਫ਼ ₹200 ਦੀ ਲਾਟਰੀ ਟਿਕਟ ਨਾਲ ₹1.5 ਕਰੋੜ ਦਾ ਵੱਡਾ ਇਨਾਮ ਜਿੱਤ ਲਿਆ ਹੈ। ਇਹ ਟਿਕਟ ਉਸਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿੱਚ ਲਾਟਰੀ ਆਪਰੇਟਰਾਂ ਨੂੰ ਫ਼ੋਨ ਕਰਕੇ ਬੁੱਕ ਕੀਤੀ ਸੀ ਅਤੇ ਕੋਰੀਅਰ ਰਾਹੀਂ ਘਰ ਪਹੁੰਚੀ। ਟਿਕਟ ਨੰਬਰ 659770 ਵਾਲੀ ਇਹ ਪੰਜਾਬ