ਮੌੜ ਮੰਡੀ ਬਲਾਸਟ ਮਾਮਲਾ, ਬੈਂਕ ਮੈਨੇਜਰ, ਡਾਕਟਰਾਂ ਸਮੇਤ 18 ਗਵਾਹਾਂ ਨੂੰ ਸੰਮਨ ਜਾਰੀ
ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਠੀਕ ਚਾਰ ਦਿਨ ਪਹਿਲਾਂ ਵਾਪਰੇ ਚਰਚਿਤ ਮੌੜ ਮੰਡੀ ਬੰਬ ਬਲਾਸਟ ਮਾਮਲੇ ਵਿੱਚ ਤਲਵੰਡੀ ਸਾਬੋ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਾਸਟ ਕਲਾਸ ਨੀਰਜ ਗੋਇਲ ਦੀ ਅਦਾਲਤ ਨੇ ਮਹੱਤਵਪੂਰਨ ਫੈਸਲਾ ਲਿਆ ਹੈ। ਅਦਾਲਤ ਨੇ ਕੇਸ ਨੂੰ ਪਹਿਲ ਦੇ ਆਧਾਰ ਤੇ ਜਲਦੀ ਨਿਪਟਾਉਣ ਦੇ ਆਦੇਸ਼ ਦਿੱਤੇ ਹਨ ਅਤੇ ਬੈਂਕ ਮੈਨੇਜਰ ਤੇ ਡਾਕਟਰਾਂ ਸਮੇਤ 18
