ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਸਬੰਧੀ ਸਿੱਖ ਜਥਿਆਂ, ਸਿੱਖ ਸਖਸ਼ੀਅਤਾਂ ਅਤੇ ਪ੍ਰਬੰਧਕਾਂ ਵੱਲੋਂ ਲਏ ਗਏ ਸਾਂਝੇ ਅਤੇ ਅਹਿਮ ਫੈਸਲੇ
ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕੇ ਚਾਹੇ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਦੇ ਦਿਨ ਹੋਣ ਜਾ ਫੇਰ ਹੋਰ ਕੋਈ ਸਿੱਖਾਂ ਨਾਲ ਸੰਬੰਧਿਤ ਸਮਾਗਮ ਹੋਵੇ ਤਾਂ ਕੁਝ ਲੋਕ ਹੁੱਲੜਬਾਜ਼ੀ ਕਰਦੇ ਹਨ ਜੋ ਕੇ ਕਈ ਵਾਰ ਉਹਨਾਂ ਸਣੇ ਹੋਰਨਾਂ ਲੋਕਾਂ ਦੇ ਲਈ ਜਾਨ ਦਾ ਖੌਅ ਬਣ ਜਾਂਦੀ ਹੈ. ਇਸਦੇ ਨਾਲ ਹੀ ਇਹਨਾਂ ਦਿਨਾਂ ਦੀ ਮਹੱਤਤਾ ਅਤੇ