ਜਲੰਧਰ ਲੜਕੀ ਕਤਲ ਮਾਮਲਾ – ਮਾਸਟਰ ਸਲੀਮ ਦੀ ਭਾਵੁਕ ਅਪੀਲ: “13 ਸਾਲਾ ਬੱਚੀ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦਿਓ”
ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਨੇ ਜਲੰਧਰ ਪੱਛਮੀ ਹਲਕੇ ਵਿੱਚ ਹੋਏ ਦਰਦਨਾਕ ਕਾਂਡ ਨੂੰ ਲੈ ਕੇ ਭਾਵੁਕ ਅਪੀਲ ਕੀਤੀ ਹੈ। ਇੱਕ 13 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸ਼ਾਹਕੋਟ
