ਚਿੱਟੀਆਂ ਅਤੇ ਨੀਲੀਆਂ ਵਾਲਿਆਂ ਦੇ ਮਸੇਰ ਭਾਈ ਨਿਕਲੇ ਖੱਟੀਆਂ ਵਾਲੇ
ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਕੌਣ ਜਿੱਤੂ, ਕੌਣ ਹਾਰੂ,ਕੀਹਦੀ ਸਰਕਾਰ ਬਣੂ ? ਅੰਦਾਜ਼ੇ ਲਾਉਣ ਦੇ ਦਿਨ ਲੰਘ ਗਏ । ਹੁਣ ਤਾਂ ਨਵੀਂ ਚਰਚਾ ਛਿੜ ਪਈ ਹੈ ਕਿ ਆਪ ਦੀ ਸਰਕਾਰ ਲੋਕਾਂ ਦੀਆਂ ਆਸਾਂ ‘ਤੇ ਪੂਰੀ ਉੱਤਰੂ ਵੀ? ਕਿਤੇ ਖੱਟੀਆਂ ਵਾਲੇ ਵੀ ਨੀਲੀਆਂ ਅਤੇ ਚਿੱਟੀਆਂ ਦੇ ਮਸੇਰ ਭਾਈ ਤਾਂ ਨਹੀਂ । ਲੋਕਾਂ