ਲੁਧਿਆਣਾ ਪਿੰਡ ਪਹੁੰਚੀ ਸ਼ਹੀਦ ਪ੍ਰੀਤਪਾਲ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਦੋ ਜਵਾਨ, ਲਾਂਸ ਨਾਇਕ ਪ੍ਰਿਤਪਾਲ ਸਿੰਘ (28, ਮਨੂਪੁਰ, ਖੰਨਾ) ਅਤੇ ਸਿਪਾਹੀ ਹਰਮਿੰਦਰ ਸਿੰਘ (26, ਬਦੀਨਪੁਰ, ਫਤਿਹਗੜ੍ਹ ਸਾਹਿਬ), ਸ਼ਹੀਦ ਹੋ ਗਏ। 10 ਅਗਸਤ 2025, ਐਤਵਾਰ ਨੂੰ, ਦੋਵਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਲਿਆਂਦਾ ਗਿਆ। ਪ੍ਰਿਤਪਾਲ ਸਿੰਘ ਦੀ ਦੇਹ