India

ਵਿਰੋਧੀ ਧਿਰ ਨੇ ਉਸ ਨੂੰ ਐਲਾਨਿਆ ਉਪ ਰਾਸ਼ਟਰਪਤੀ ਜਿਸ ਨੇ ਕਾਂਗਰਸ ‘ਤੇ ਲਗਾਏ ਟਿਕਟ ਵੇਚਣ ਦੇ ਇਲ ਜ਼ਾਮ

NCP ਚੀਫ਼ ਸ਼ਰਦ ਪਵਾਰ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਲਈ ਮਾਗਰੇਟ ਅਲਵਾ ਦੇ ਨਾਂ ਦਾ ਐਲਾਨ ਕੀਤਾ ‘ਦ ਖ਼ਾਲਸ ਬਿਊਰੋ : ਜਗਦੀਪ ਧਨਖੜ ਨੂੰ BJP ਵੱਲੋਂ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਨੇ ਵੀ ਆਪਣੇ ਉਮੀਵਦਾਰ ਦਾ ਐਲਾਨ ਕਰ ਦਿੱਤਾ ਹੈ। NCP ਚੀਫ਼ ਸ਼ਰਦ ਪਵਾਰ ਨੇ ਵਿਰੋਧੀ ਧਿਰ ਵੱਲੋਂ ਮਾਰਗਰੇਟ

Read More