ਸਿੱਖ ਕੈ ਦੀਆਂ ਦੀ ਰਿਹਾਈ ਲਈ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ
‘ਦ ਖਾਲਸ ਬਿਉਰੋ:ਸਿੱਖ ਜਥੇਬੰਦੀਆਂ ਵਲੋਂ ਵੱਖ-ਵੱਖ ਜੇ ਲਾਂ ਵਿਚ ਬੰ ਦ ਸਿੱਖ ਕੈ ਦੀਆਂ ਦੀ ਰਿਹਾਈ ਲਈ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ ਗਿਆ ਤੇ ਅਰਦਾਸ ਵੀ ਕੀਤੀ ਗਈ।ਇਹ ਮਾਰਚ ਸਿੱਖ ਯੂਥ ਆਫ ਪੰਜਾਬ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਵਲੋਂ ਕੱਢਿਆ ਗਿਆ।ਇਸ ਦੋਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਬੰ ਦੀ ਸਿੰਘਾ ਬਾਰੇ