India Sports

PM MODI ਨੇ ਓਲੰਪਿਕ ਖਿਡਾਰੀਆਂ ਨਾਲ ਕੀਤੀ ਮੁਲਾਕਾਤ! ਖਿਡਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਿੱਤੇ ਤੋਹਫ਼ੇ

ਬਿਉਰੋ ਰਿਪੋਰਟ – ਲਾਲ ਕਿਲੇ ’ਤੇ ਪ੍ਰਧਾਨ ਮੰਤਰੀ (PM NARENDRA MODI) ਦੇ ਭਾਸ਼ਣ ਸੁਣਨ ਤੋਂ ਬਾਅਦ ਓਲੰਪਿਕ ਖਿਡਾਰੀਆਂ (PARIS OLYMPIC 2024) ਨੇ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 7 ਲੋਕ ਕਲਿਆਣ ਮਾਰਗ ’ਤੇ ਮਿਲੇ। ਇਸ ਦੌਰਾਨ ਖਿਡਾਰੀਆਂ ਨੇ ਪੀਐੱਮ ਮੋਦੀ ਨੂੰ ਗਿਫ਼ਟ ਵੀ ਦਿੱਤੇ। ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਕਾਂਸੇ ਦਾ ਤਗਮਾ ਜੇਤੂ ਖਿਡਾਰਣ

Read More
India Sports

ਭਾਰਤ ਪਰਤੀ ਮਨੂ ਭਾਕਰ, ਦਿੱਲੀ ਏਅਰਪੋਰਟ ‘ਤੇ ਹੋਇਆ ਨਿੱਘਾ ਸਵਾਗਤ

ਡਬਲ ਓਲੰਪਿਕ ਤਮਗਾ ਜੇਤੂ ਮਨੂ ਭਾਕਰ ਅੱਜ ਭਾਰਤ ਪਰਤ ਆਈ ਹੈ। ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਮਨੂ ਭਾਕਰ ਨੇ ਇਤਿਹਾਸ ਰਚਿਆ ਅਤੇ ਪੈਰਿਸ ਓਲੰਪਿਕ ਵਿੱਚ ਦੋ ਮੈਡਲ ਜਿੱਤੇ। ਮਨੂ ਦਾ ਦਿੱਲੀ ਏਅਰਪੋਰਟ (ਇੰਦਰਾ ਗਾਂਧੀ ਇੰਟਰਨੈਸ਼ਨਲ ਦਿੱਲੀ ਏਅਰਪੋਰਟ) ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਖੇਡ ਮੰਤਰਾਲੇ ਜਾਵੇਗੀ। ਮਨੂ ਨੇ ਮਹਿਲਾ ਵਿਅਕਤੀਗਤ 10

Read More
India

ਮਨੂ ਭਾਕਰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ‘ਚ ਭਾਰਤ ਦੀ ਝੰਡਾਬਰਦਾਰ ਹੋਵੇਗੀ

ਭਾਰਤ ਦੀ ਦੋ ਵਾਰ ਦੀ ਓਲੰਪਿਕ (Olympic) ਕਾਂਸੀ ਤਮਗਾ ਜੇਤੂ ਮਨੂ ਭਾਕਰ (Manu Bhakar) ਨੇ ਪੂਰੀ ਦੁਨੀਆ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮਨੂੰ ਭਾਕਰ ਨੂੰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਲਈ ਭਾਰਤ ਦੀ ਝੰਡਾਬਰਦਾਰ ਚੁਣਿਆ ਗਿਆ ਹੈ। ਭਾਰਤੀ ਓਲੰਪਿਕ ਸੰਘ (IOA) ਦੇ ਸੂਤਰਾਂ ਮੁਤਾਬਕ ਭਾਕਰ ਈਵੈਂਟ ਦੌਰਾਨ ਮਹਿਲਾ ਝੰਡਾਬਰਦਾਰ ਵਜੋਂ ਭਾਰਤ ਦੀ ਨੁਮਾਇੰਦਗੀ

Read More
India Punjab Sports

ਮਨੂ ਤੀਜੇ ਤਗਮੇ ਤੋਂ ਖੁੰਝੀ, ਤੀਰਅੰਦਾਜ਼ ਦੀਪਿਕਾ ਦਾ ਸ਼ਾਨਦਾਰ ਪ੍ਰਦਰਸ਼ਨ, ਭਜਨ ਕੌਰ ਮੁਕਾਬਲੇ ਤੋਂ ਬਾਹਰ!

ਬਿਉਰੋ ਰਿਪੋਰਟ: ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਤੀਜੇ ਤਗਮੇ ਤੋਂ ਖੁੰਝ ਗਈ ਹੈ। ਉਹ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹੀ। ਇਸ ਮੁਕਾਬਲੇ ਵਿੱਚ ਕੁੱਲ 10 ਲੜੀਵਾਰ ਸ਼ਾਟ ਲਾਏ ਜਾਣੇ ਸਨ। ਪਰ ਮਨੂ ਦੇ 3 ਸ਼ਾਟ ਮਿਸ ਹੋਏ ਜਿਸ ਦੀ ਵਜ੍ਹਾ ਕਰਕੇ ਉਹ ਚੌਥੇ ਨੰਬਰ ’ਤੇ ਰਹੀ। ਮਨੂ ਨੇ ਭਾਰਤ

Read More
India Sports

ਮਨੂੰ ਭਾਕਰ ਨੇ ਫਿਰ ਰਚਿਆ ਇਤਿਹਾਸ, ਸਰਬਜੋਤ ਨਾਲ ਮਿਲ ਕੇ ਫਿਰ ਕੀਤਾ ਕਮਾਲ, ਭਾਰਤ ਦੇ ਖਾਤੇ ਪਾਇਆ ਇਕ ਹੋਰ ਮੈਡਲ

ਨਿਸ਼ਾਨੇਬਾਜ ਮਨੂੰ ਭਾਕਰ (Manu Bhakar) ਨੇ ਪੈਰਿਸ ਓਲਿੰਪਕ (Paris olympic) ਵਿੱਚ ਇਤਿਹਾਸ ਰਚਦਿਆ ਇਕੋਂ ਖੇਡ ਵਿੱਚ ਦੋ ਤਗਮੇ ਜਿੱਤ ਲਏ ਹਨ। ਇੱਕੋ ਓਲਿੰਪਕ ਵਿੱਚ ਦੋ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਮਨੂੰ ਅਤੇ ਸਰਬਜੋਤ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 10 ਮੀਟਰ ਪਿਸਟਲ ਮਿਕਸਡ ਟੀਮ ਈਵੈਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ

Read More
India

ਮਨੂੰ ਬਾਕਰ ਨੇ ਤਗਮਾ ਜਿੱਤ ਦੇਸ਼ ਦਾ ਨਾਮ ਕੀਤਾ ਰੌਸ਼ਨ, ਇਸ ਕਾਰਨ ਛੱਡਣਾ ਚਾਹੁੰਦੀ ਸੀ ਸ਼ੂਟਿੰਗ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਨੇ ਪਹਿਲਾ ਤਗਮਾ ਜਿੱਤ ਲਿਆ ਹੈ, ਇਹ ਤਗਮਾ ਮਨੂੰ ਬਾਕਰ (Manu Bhakar) ਨੇ 10 ਮੀਟਰ ਮਹਿਲਾ ਏਅਰ ਪਿਸਟਲ ’ਚ ਜਿੱਤਿਆ ਹੈ। ਮਨੂੰ ਭਾਕਰ ਨੂੰ ਲੈ ਕੇ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ 2021 ਵਿੱਚ ਜਦੋਂ ਮਨੂੰ ਭਾਕਰ ਟੋਕੀਓ ਓਲਿੰਪਕ ਲਈ ਕੁਆਲੀਫਾਇੰਗ ਰਾਊਂਡ ਵਿਚ ਸੀ ਤਾਂ ਭਾਕਰ ਨੂੰ 55

Read More
India International Sports

ਪੈਰਿਸ ਓਲੰਪਿਕ- ਫਾਈਨਲ ਵਿੱਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ

ਪੈਰਿਸ : ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਉਹ ਐਤਵਾਰ 28 ਜੁਲਾਈ ਨੂੰ ਦੁਪਹਿਰ 3:30 ਵਜੇ ਤੋਂ ਇਸ ਈਵੈਂਟ ਦੇ ਫਾਈਨਲ ਵਿੱਚ ਤਮਗਾ ਜਿੱਤਣ ਦਾ ਟੀਚਾ ਰੱਖੇਗੀ। ਮਨੂ ਨੇ ਕੁਆਲੀਫਿਕੇਸ਼ਨ ਈਵੈਂਟ ਵਿੱਚ 600 ਵਿੱਚੋਂ 580 ਅੰਕ ਹਾਸਲ ਕੀਤੇ ਅਤੇ 45 ਨਿਸ਼ਾਨੇਬਾਜ਼ਾਂ ਵਿੱਚੋਂ ਤੀਜੇ

Read More