ਕਿਸਾਨ ਦੇ ਖੇਤ ਚ ਹੋਇਆ ਕਮਾਲ
ਮਾਨਸਾ ਦੇ ਪਿੰਡ ਛਾਪਿਆਂਵਾਲੀ ਦੇ ਕਿਸਾਨ ਸਤਵੀਰ ਸਿੰਘ ਦੇ ਖੇਤ ਵਿੱਚ ਕਿੱਲੋ ਤੋਂ ਲੈ ਕੇ 2-ਢਾਈ ਕਿੱਲੋ ਤੱਕ ਦੇ ਸ਼ਲਗਮ ਉੱਗੇ ਹਨ ਜਿਸਨੂੰ ਦੇਖਕੇ ਪਿੰਡ ਵਾਸੀ ਤਾਂ ਕੀ ਆਸ-ਪਾਸ ਜਿਹਨੂੰ ਵੀ ਪਤਾ ਲੱਗਦਾ ਹੈ ਹਰ ਕੋਈ ਹੈਰਾਨ ਹੈ, ਸਤਵੀਰ ਸਿੰਘ ਦੇ ਦੱਸਣ ਮੁਤਾਬਕ ਉਸਨੇ ਨੇ 1 ਕਨਾਲ ਜ਼ਮੀਨ ਚ ਬਰਸੀਨ ਯਾਨਿ ਹਰਾ ਚਰਾ ਦੇ ਖੇਤ