ਮਨੀਸ਼ਾ ਗੁਲਾਟੀ ਨੇ ਖੋਲ੍ਹ ਦਿੱਤਾ ਚਰਨਜੀਤ ਚੰਨੀ ਖਿਲਾਫ ਠੰਡੇ ਬਸਤੇ ‘ਚ ਪਿਆ ਮਾਮਲਾ, ਕੈਪਟਨ ਸਰਕਾਰ ਨੂੰ ਚੈਲੇਂਜ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਸਰਕਾਰ ਦਾ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ-ਸਿੱਧੂ ਦੀ ਲੜਾਈ ਤੇ ਪਰਗਟ ਸਿੰਘ ਦੇ ਖੁਲਾਸਿਆਂ ਦਰਮਿਆਨ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਰਤ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਨੂੰ 2018 ਇਕ ਮਾਮਲੇ ਵਿੱਚ