ਤਿਵਾੜੀ ਨੇ ਨਵੇਂ AG ਚੁਣੇ ਜਾਣ ਨੂੰ ਲੈ ਕੇ ਸਰਕਾਰ ਨੂੰ ਦਿੱਤਾ ਸੁਝਾਅ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਦੇ ਨਵੇਂ ਏਜੀ ਦੀ ਨਿਯੁਕਤੀ ਕਰਨ ਬਾਰੇ ਕਿਹਾ ਕਿ ਕੋਰਟ, ਟ੍ਰਿਬਿਊਨਲ ਅਤੇ ਅਥਾਰਿਟੀ ਸਾਹਮਣੇ ਕੋਈ ਵੀ ਕੇਸ ਲੈਣ ਨੂੰ ਪਾਬੰਦ ਹੈ। ਉਸਨੂੰ ਆਪਣੇ ਸਾਥੀ ਵਕੀਲਾਂ ਦੇ ਬਰਾਬਰ ਅਤੇ ਕੇਸ ਮੁਤਾਬਕ ਫੀਸ ਵਸੂਲਣੀ ਚਾਹੀਦੀ ਹੈ। ਕੁੱਝ ਖ਼ਾਸ ਹਾਲਾਤ