ਮਣੀਪੁਰ ‘ਚ SP ਦਫਤਰ ‘ਤੇ ਭੀੜ ਨੇ ਹਮਲਾ, ਪੁਲਸ ਅਧਿਕਾਰੀ ਸਮੇਤ ਕਈ ਲੋਕ ਜ਼ਖਮੀ
ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਭੀੜ ਨੇ ਐਸਪੀ ਦਫ਼ਤਰ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਐਸਪੀ ਮਨੋਜ ਪ੍ਰਭਾਕਰ ਸਮੇਤ ਕਈ ਲੋਕ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਇਹ ਹਮਲਾ ਇੰਫਾਲ ਪੂਰਬੀ ਜ਼ਿਲੇ ਦੀ ਸਰਹੱਦ ਨਾਲ ਲੱਗਦੇ ਸੈਬੋਲ ਪਿੰਡ ਤੋਂ ਕੇਂਦਰੀ ਸੁਰੱਖਿਆ ਬਲਾਂ ਦੀ ਕਥਿਤ ਅਸਫਲਤਾ ਨੂੰ ਲੈ ਕੇ ਹੋਏ