India

ਵਿਆਹ ਤੋਂ ਬਾਅਦ ਘਰਵਾਲੀ ਦੀ ਪਤਾ ਲੱਗੀ ਆਹ ਗੱਲ ਤਾਂ ਚੁੱਕਿਆ ਖੌਫਨਾਕ ਕਦਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਆਹ ਦੇ ਦੋ ਦਿਨ ਬਾਅਦ ਹੀ ਤਮਿਲਨਾਡੂ ਦੇ ਮਦੂਰਾਈ ਦੇ ਰਹਿਣ ਵਾਲੇ ਇਕ 20 ਸਾਲ ਦੇ ਨੌਜਵਾਨ ਨੇ ਆਪਣੀ ਘਰਵਾਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਥੀਮਨੀ ਨਾਂ ਦੇ ਇਸ ਨੌਜਵਾਨ ਨੇ ਇਹ ਜੁਰਮ ਮੰਨ ਲਿਆ ਹੈ। ਜਾਣਕਾਰੀ ਅਨੁਸਾਰ ਔਰਤ ਦੀ ਅੰਸ਼ਕ ਤੌਰ ‘ਤੇ

Read More