ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੀਤੀ ਖ਼ਾਸ ਅਪੀਲ! 6 ਦੀ ਵਿਗੜੀ ਹਾਲਤ
ਬਿਉਰੋ ਰਿਪੋਰਟ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਹੈ। ਡਾਕਟਰ ਸਿੱਖਆਰਥੀ ਡਾਕਟਰ ਦੇ ਨਾਲ ਬਲਾਤਕਾਰ ਹੋਣ ਤੋਂ ਬਾਅਦ ਕੀਤੇ ਕਤਲ ਕਾਰਨ ਪਹਿਲਾਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਲੰਬੇ ਸਮੇਂ ਤੋ ਹੜਤਾਲ ‘ਤੇ ਬੈਠੇ ਹਨ। ਮਮਤਾ ਨੇ ਕਿਹਾ ਕਿ