ਮਾਲਦੀਵ ਵਿੱਚ ਵੀ MDH-ਐਵਰੈਸਟ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ, ਕੀਟਨਾਸ਼ਕ ਹੋਣ ਦਾ ਦੋਸ਼
ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਮਾਲਦੀਵ ਨੇ ਵੀ ਐਵਰੈਸਟ ਅਤੇ MDH ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਮਾਲਦੀਵ ਫੂਡ ਐਂਡ ਡਰੱਗ ਅਥਾਰਟੀ (ਐੱਮ.ਐੱਫ.ਡੀ.ਏ.) ਨੇ ਕਿਹਾ ਕਿ ਭਾਰਤ ‘ਚ ਬਣੇ ਮਸਾਲਿਆਂ ਦੇ ਦੋ ਬ੍ਰਾਂਡਾਂ ‘ਚ ਐਥੀਲੀਨ ਆਕਸਾਈਡ ਪਾਇਆ ਗਿਆ ਹੈ। ਨਿਊਜ਼ ਏਜੰਸੀ ਅਧਾਧੂ ਨੇ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਮਾਲਦੀਵ ਸਰਕਾਰ ਅਜੇ ਵੀ