ਸਾਨਵੀ ਸੂਦ ਨੇ ਮਲੇਸ਼ੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਲਹਿਰਾਇਆ ਕੌਮੀ ਝੰਡਾ
ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਦੀ ਵਿਦਿਆਰਥਣ ਛੋਟੀ ਬੱਚੀ ਸਾਨਵੀ ਸੂਦ ਨੇ ਮਲੇਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੀਨਾਬਾਲੂ ’ਤੇ ਪੁੱਜ ਕੇ ਭਾਰਤ ਦਾ ਕੌਮੀ ਝੰਡਾ ਲਹਿਰਾਇਆ ਹੈ। ਸਾਨਵੀ ਸੂਦ ਦੀ ਮਾਤਾ ਗੀਤਿਕਾ ਸੂਦ ਨੇ ਦੱਸਿਆ ਕਿ ਸਾਨਵੀ ਸੂਦ ਆਪਣੇ ਪਿਤਾ ਦੀਪਕ ਸੂਦ ਨਾਲ 20 ਮਾਰਚ ਨੂੰ ਮਲੇਸ਼ੀਆ ਲਈ ਰਵਾਨਾ ਹੋਈ ਸੀ ਤੇ ਉਨ੍ਹਾਂ ਨੇ