International

ਹਿਜਾਬ ਮਾਮਲੇ ਵਿੱਚ ਮਲਾਲਾ ਯੂਸਫਜ਼ਈ ਨੇ ਪੂਰਿਆ ਪੀ ੜਤ ਕੁੜੀਆਂ ਦਾ ਪੱਖ

‘ਦ ਖ਼ਾਲਸ ਬਿਊਰੋ : ਕਰਨਾਟਕ ਹਿਜ਼ਾਬ ਮਸਲੇ ‘ਤੇ ਆਪਣੇ ਟਵੀਟ ‘ਚ ਮਲਾਲਾ ਯੂਸਫਜ਼ਈ ਨੇ ਕੁੜੀਆਂ ਨੂੰ ਹਿਜਾਬ ‘ਚ ਸਕੂਲ ਨਾ ਜਾਣ ਦੇਣ ਨੂੰ ਭਿਆਨਕ ਦਸਿਆ ਹੈ। ਉਹਨਾਂ ਕਿਹਾ ਕਿ ਘੱਟ ਜਾਂ ਵੱਧ ਕਪੜੇ  ਪਹਿਨਣ ਲਈ ਔਰਤਾਂ ਤੇ ਇਤਰਾਜ਼ ਜਾਰੀ ਹੈ। ਭਾਰਤੀ ਆਗੂਆਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ ‘ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ।” ਜਿਕਰਯੋਗ ਹੈ

Read More