ਲਾਡੋ ਲਕਸ਼ਮੀ ਯੋਜਨਾ ’ਚ ਵੱਡੀ ਧੋਖਾਧੜੀ: 25 ਹਜ਼ਾਰ ਤੋਂ ਵੱਧ ਫਰਜ਼ੀ ਅਰਜ਼ੀਆਂ ਰੱਦ
ਹਰਿਆਣਾ ਸਰਕਾਰ ਦੀ ‘ਲਾਡੋ ਲਕਸ਼ਮੀ ਯੋਜਨਾ’ ਜਿਸ ਤਹਿਤ ਹਰ ਪਾਤਰ ਔਰਤ ਨੂੰ ਹਰ ਮਹੀਨੇ ₹2,100 ਮਿਲਣੇ ਸਨ, ਉਸ ਵਿੱਚ ਵੱਡੇ ਪੱਧਰ ’ਤੇ ਧੋਖਾਧੜੀ ਸਾਹਮਣੇ ਆਈ ਹੈ। 30 ਨਵੰਬਰ ਤੱਕ 9 ਲੱਖ 592 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਦਕਿ ਅਧਿਕਾਰਤ ਅੰਕੜੇ ਅਨੁਸਾਰ ਸਿਰਫ਼ 7 ਲੱਖ ਔਰਤਾਂ ਹੀ ਯੋਜਨਾ ਦੇ ਹੱਕਦਾਰ ਸਨ।ਤਸਦੀਕ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ:1,237
