Punjab

ਮਜੀਠਾ ਹਲਕੇ ਦੇ ਵੋਟਰਾਂ ਚ ਨਹੀਂ ਵੇਖਿਆ ਗਿਆ ਉਤਸ਼ਾਹ, ਖਡੂਰ ਸਾਹਿਬ ‘ਚ ਵੀ ਬੂਥ ਦਿਖਿਆ ਖਾਲੀ

ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੋਟਰਾਂ ਵਿੱਚ ਖਾਸ ਉਤਸ਼ਾਹ ਨਹੀਂ ਵਿਖਾਈ ਦੇ ਰਿਹਾ। ਭਾਵੇਂ ਕੁਝ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ ‘ਤੇ ਪਹੁੰਚ ਗਏ ਸਨ, ਪਰ ਬੂਥਾਂ ‘ਤੇ ਵੋਟਰਾਂ ਦੀ ਗਿਣਤੀ ਘੱਟ ਰਹੀ ਹੈ। ਗ੍ਰਾਮ ਪੰਚਾਇਤ ਅਤੇ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਨ੍ਹਾਂ ਚੋਣਾਂ ਵਿੱਚ ਲੋਕਾਂ ਦਾ ਜੋਸ਼ ਘੱਟ ਵੇਖਣ ਨੂੰ ਮਿਲ

Read More