Punjab

“ਦਾਲ ‘ਚ ਕੋਈ ਨਾ ਕੋਈ ਕੋਕੜੂ ਤਾਂ ਜ਼ਰੂਰ ਹੁੰਦੈ, ਰੜਕਣ ‘ਤੇ ਕੱਢ ਦਿੱਤਾ ਜਾਂਦੈ ਬਾਹਰ”, SGPC ਚੋਣਾਂ ‘ਤੇ ਕੀ ਕਹਿੰਦੇ ਨੇ ਵਿਰੋਧੀ

ਮਹੇਸ਼ਇੰਦਰ ਸਿੰਘ ਗਰੇਵਾਲ ( Maheshinder Singh Grewal) ਨੇ ਐਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਧ ਵੋਟਾਂ ਪੈਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਬੀਬੀ ਜਗੀਰ ਕੌਰ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਬੀਬੀ ਜਗੀਰ ਦਾ ਭੁਲੇਖਾ ਅੱਜ ਦੂਰ ਹੋ ਜਾਵੇਗਾ

Read More