India

ਵਿਆਹ ਲਈ ਜਾ ਰਹੀ ਸੀ ਬੱਸ , ਰਾਹ ‘ਚ ਹੋਇਆ ਕੁਝ ਅਜਿਹਾ ਕਿ ਪੂਰੇ ਮਹਾਰਾਸ਼ਟਰ ਵਿੱਚ ਛਾ ਗਿਆ ਸੋਗ

ਮਹਾਰਾਸ਼ਟਰ ਦੇ ਬੁਲਢਾਣਾ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਬੱਸ ਨੂੰ ਅੱਗ ਲੱਗਣ ਕਾਰਨ 26 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਬੱਸ ਸਵਾਰੀਆਂ ਲੈ ਕੇ ਵਿਆਹ ਲਈ ਜਾ ਰਹੀ ਸੀ ਪਰ ਰਾਹ ਵਿੱਚ ਮੀਂਹ ਕਾਰਨ ਬੱਸ ਫਿਸਲ ਗਈ। ਜਿਸ ਕਾਰਨ ਬੱਸ ਦੀ ਡੀਜ਼ਲ ਟੈਂਕੀ ਫੱਟ ਗਈ ਅਤੇ ਅੱਗ ਲੱਗ ਗਈ। ਇਸ ਹਾਦਸੇ ‘ਚ 26

Read More
India

ਮਹਾਰਾਸ਼ਟਰ ਵਿੱਚ ਇੱਕ ਪ੍ਰੋਗਰਾਮ ਵਿੱਚ ਵੱਧ ਗਰਮੀ ਕਾਰਨ ਵਾਪਰਿਆ ਗਿਆ ਇਹ ਭਾਣਾ…

ਨਵੀਂ ਮੁੰਬਈ ਦੇ ਖਾਰਘਰ ਵਿਖੇ ਐਤਵਾਰ ਨੂੰ ਮਹਾਰਾਸ਼ਟਰ ਭੂਸ਼ਣ ਪੁਰਸਕਾਰ (Maharashtra Bhushan Award) ਸਮਾਰੋਹ ਦੌਰਾਨ ਘੱਟੋ-ਘੱਟ ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗਰਮੀ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।

Read More
India

ਤੂਫਾਨ ਤੇ ਮੀਂਹ ਦੇ ਕਾਰਨ ਮੰਦਰ ‘ਚ ਡਿੱਗਿਆ ਦਰੱਖਤ , 7 ਲੋਕਾਂ ਨਾਲ ਹੋਇਆ ਇਹ ਕਾਰਾ…

ਮੀਂਹ ਅਤੇ ਝੱਖੜ ਦੌਰਾਨ ਟੀਨ ਦੇ ਸ਼ੈੱਡ ਹੇਠਾਂ ਕੁੱਲ 30 ਤੋਂ 40 ਲੋਕ ਮੌਜੂਦ ਸਨ। ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਬਾਕੀ ਤਿੰਨ ਮੌਤਾਂ ਹਸਪਤਾਲ ਵਿੱਚ ਹੋਈਆਂ ਹਨ

Read More
India

ਪ੍ਰੇਮੀ ਨੂੰ ਦਰੱਖਤ ਨਾਲ ਲਟਕਾਇਆ, ਫਿਰ ਦੋ ਵਿਅਕਤੀਆਂ ਨੇ ਲੜਕੀ ਨਾਲ ਕੀਤੀ ਘਨੌਣੀ ਹਰਕਤ

ਆਪਣੇ ਪ੍ਰੇਮੀ ਨਾਲ ਸ਼ਾਮ ਦੀ ਸੈਰ 'ਤੇ ਗਈ ਇਕ ਲੜਕੀ ਨਾਲ ਦੋ ਵਿਅਕਤੀਆਂ ਵੱਲੋਂ ਕਥਿਤ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ (Maharastra Police) ਨੇ ਵੀਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ।

Read More
India

ਨਹੀਂ ਬਚ ਸਕਿਆ 12 ਘੰਟੇ ਪਹਿਲਾਂ ਬੋਰਵੈੱਲ ਵਿੱਚ ਡਿੱਗਿਆ ਮਾਸੂਮ ਬੱਚਾ

ਮਹਾਰਾਸ਼ਟਰ (Maharashtra) ਦੇ ਅਹਿਮਦਨਗਰ ਜ਼ਿਲੇ (Ahmednagar District) ਦੇ ਇਕ ਪਿੰਡ 'ਚ ਸੋਮਵਾਰ ਸ਼ਾਮ ਕਰੀਬ 4 ਵਜੇ ਸਾਗਰ ਨਾਂ ਦਾ ਪੰਜ ਸਾਲਾ ਬੱਚਾ ਬੋਰਵੈੱਲ 'ਚ ਡਿੱਗ ਗਿਆ। ਇਸ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਗਏ ਪਰ ਉਸ ਨੂੰ ਸੁਰੱਖਿਅਤ ਨਹੀਂ ਕੱਢਿਆ ਜਾ ਸਕਿਆ।

Read More
India

ਨਕਲੀ ਪੁਲਿਸ ਵਾਲੇ ਬਣ ਕੇ ਦੋ ਵਿਅਕਤੀਆਂ ਨੇ ਨੌਜਵਾਨ ਲੜਕੀ ਨਾਲ ਕੀਤੀ ਇਹ ਹਰਕਤ , ਦੋਸ਼ੀ ਚੜੇ ਪੁਲਿਸ ਦੇ ਹੱਥੀਂ

ਠਾਣੇ ਜ਼ਿਲੇ ਦੇ ਠਾਕੁਰਲੀ ਰੇਲਵੇ ਸਟੇਸ਼ਨ ਦੇ ਕੋਲ ਆਪਣੇ ਆਪ ਨੂੰ ਪੁਲਿਸ ਵਾਲੇ ਦੱਸਦੇ ਹੋਏ 17 ਸਾਲ ਦੀ ਇਕ ਲੜਕੀ ਨਾਲ ਕਥਿਤ ਤੌਰ 'ਤੇ ਦੋ ਵਿਅਕਤੀਆਂ ਨੇ ਬਲਾਤਕਾਰ Rape in Thane)  ਕੀਤਾ।

Read More
India

ਛੜਿਆਂ ਨੇ ਕੱਢਿਆ ਮਾਰਚ , ਸਰਕਾਰ ਤੋਂ ਕੀਤੀ ਮੰਗ ,ਸਾਨੂੰ ਲੱਭ ਕੇ ਦੇ ਦਿਓ ਲਾੜੀ

ਲਿੰਗ ਅਸਮਾਨਤਾ ਦਾ ਮੁੱਦਾ ਚੁੱਕਦਿਆਂ ਨੌਜਵਾਨਾਂ ਨੇ ਆਪਣੇ ਲਈ ਲਾੜੀਆਂ ਦੀ ਭਾਲ ਵਿੱਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਮਾਰਚ ਕੱਢਿਆ।

Read More
India

21 ਸਾਲ ਦੀ ਉਮਰ ‘ਚ ਅੰਸਾਰ ਸ਼ੇਖ ਬਣੇ ਆਈ.ਏ.ਐੱਸ , ਪਿਤਾ ਚਲਾਉਂਦੇ ਸਨ ਆਟੋ ਰਿਕਸ਼ਾ

ਗਰੀਬੀ ਵਿੱਚ ਵੱਡੇ ਹੋਏ, ਅੰਸਾਰ ਸ਼ੇਖ ਨੇ ਸਭ ਤੋਂ ਘੱਟ ਉਮਰ ਦੇ ਆਈਏਐਸ ਅਫਸਰ ਬਣਨ ਦਾ ਰਿਕਾਰਡ ਬਣਾਇਆ ਹੈ।

Read More
India

ਆਟੋ ਚਾਲਕ ਨੇ ਵਿਦਿਆਰਥਣ ਨਾਲ ਕੀਤੀ ਛੇੜਛਾੜ , 500 ਮੀਟਰ ਤੱਕ ਘਸੀਟਿਆ

ਮਹਾਰਾਸ਼ਟਰ ਦੇ ਠਾਣੇ ਵਿੱਚ ਸ਼ੁੱਕਰਵਾਰ ਨੂੰ ਇੱਕ ਆਟੋ ਚਾਲਕ ਨੇ ਇੱਕ ਕਾਲਜ ਵਿਦਿਆਰਥਣ ਨਾਲ ਛੇੜਛਾੜ ਕੀਤੀ। ਜ਼ਬਰਦਸਤੀ ਆਟੋ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ।

Read More