ਨਹੀਂ ਰਹੇ ਮਹਾਰਾਸ਼ਟਰ ਦੇ ਡਿਪਟੀ CM, ਜਹਾਜ਼ ਕਰੈਸ਼ ਦੌਰਾਨ ਡਿਪਟੀ CM ਅਜੀਤ ਪਵਾਰ ਹੋਈ ਮੌਤ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਨੇਤਾ ਅਜੀਤ ਪਵਾਰ ਦੀ ਅੱਜ ਸਵੇਰੇ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਇਹ ਘਟਨਾ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿੱਚ ਵਾਪਰੀ, ਜਿੱਥੇ ਉਹ ਮੁੰਬਈ ਤੋਂ ਚਾਰਟਰਡ ਪਲੇਨ (Learjet 45, ਰਜਿਸਟ੍ਰੇਸ਼ਨ VT-SSK) ਵਿੱਚ ਆ ਰਹੇ ਸਨ। ਬਾਰਾਮਤੀ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਪਲੇਨ ਰਨਵੇ ਤੋਂ ਬਾਹਰ ਨਿਕਲ ਗਿਆ, ਇੱਕ
