India

BJP ਵੱਲੋਂ ਮਹਾਰਾਸ਼ਟਰ ’ਚ ਵੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ! 89 ਪੁਰਾਣੇ, 10 SC/ST, 3 ਆਜ਼ਾਦ ਉਮੀਦਵਾਰਾਂ ਨੂੰ ਵੀ ਦਿੱਤੀਆਂ ਟਿਕਟਾਂ

ਬਿਉਰੋ ਰਿਪੋਰਟ: ਝਾਰਖੰਡ ਤੋਂ ਬਾਅਦ ਅੱਜ ਐਤਵਾਰ ਨੂੰ ਭਾਜਪਾ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੀ 99 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ 6 ਸੀਟਾਂ ਐਸਟੀ ਲਈ ਅਤੇ 4 ਸੀਟਾਂ ਐਸਸੀ ਲਈ ਹਨ। ਜਦਕਿ 13 ਸੀਟਾਂ ‘ਤੇ ਔਰਤਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 10 ਨੂੰ ਪਹਿਲੀ ਵਾਰ ਚੋਣ ਲੜਨਗੇ। ਉਪ ਮੁੱਖ

Read More