ਟਵੀਟਰ ਤੇ ਵਾਈਰਲ ਹੋਈ ਮਹੰਤ ਦੀ ਵੀਡਿਉ,ਮੁਸਲਿਮ ਔਰਤਾਂ ਨੂੰ ਅਗਵਾ ਕਰ ਬਲਾ ਤਕਾਰ ਕਰਨ ਦੀ ਧਮ ਕੀ
‘ਦ ਖਾਲਸ ਬਿਉਰੋ:ਸਾਡੇ ਦੇਸ਼ ਵਿੱਚ ਕਟੜਵਾਦ ਤੇ ਧਰਮ ਦੇ ਨਾਂ ਤੇ ਹੁੰਦੀ ਬੇਜ਼ੁਬਾਨੀ ਕਿਸ ਹੱਦ ਤੱਕ ਪਹੁੰਚ ਗਈ ਹੈ,ਇਸ ਦਾ ਉਦਾਹਰਣ ਇੱਕ ਵੀਡੀਉ ‘ਚ ਦੇਖਣ ਨੂੰ ਮਿਲ ਰਹੀ ਹੈ।ਇਹ ਵੀਡੀਉ ਇੱਕ ਮਹੰਤ ਦਾ ਹੈ ਤੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਇਹ ਰਿਕਾਰਡ ਹੋਇਆ ਹੈ ਤੇ ਕਾਫ਼ੀ ਵਾਈਰਲ ਵੀ ਹੋ ਰਿਹਾ ਹੈ ।ਲੋਕ ਇਸ ਵੀਡੀਓ ‘ਤੇ