Mahant Narendra Giri news

Mahant Narendra Giri news

India

ਮਹੰਤ ਨਰੇਂਦਰ ਗਿਰੀ ਦੇ ਕਮਰੇ ‘ਚੋਂ ਤਿੰਨ ਕਰੋੜ ਨਕਦ, ਕਰੋੜਾਂ ਦੇ ਗਹਿਣੇ ਮਿਲੇ

ਮਹੰਤ ਨਰੇਂਦਰ ਗਿਰੀ ਦਾ ਸੀਲਬੰਦ ਕਮਰਾ ਸੀਬੀਆਈ ਨੇ ਕਰੀਬ ਇੱਕ ਸਾਲ ਬਾਅਦ ਖੋਲ੍ਹਿਆ ਹੈ।ਸੀ.ਬੀ.ਆਈ. ਨੂੰ ਸੀਲ ਕੀਤੇ ਕਮਰੇ ‘ਚੋਂ ਕਰੀਬ ਤਿੰਨ ਕਰੋੜ ਦੀ ਨਕਦੀ, ਗਹਿਣੇ, ਜ਼ਮੀਨ ਦੇ ਕਾਗਜ਼, ਮਹੰਤ ਦੇ ਗਹਿਣਿਆਂ ਦੀ ਮਾਲਾ ਆਦਿ ਮਿਲੇ ਹਨ।

Read More