ਮਹਾਂਕੁੰਭ ਦੇ ਮੇਲਾ ਸ਼ੁਰੂ, 60 ਲੱਖ ਸ਼ਰਧਾਲੂਆਂ ਨੇ ਕੀਤਾ ਇਸ਼ਨਾਨ
ਮਹਾਂਕੁੰਭ ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਿਮਾ ‘ਤੇ ਪਹਿਲਾ ਇਸ਼ਨਾਨ ਹੈ। ਸਵੇਰੇ 9.30 ਵਜੇ ਤੱਕ 60 ਲੱਖ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ ਹੈ। ਇਹ ਅੰਕੜਾ 1 ਕਰੋੜ ਤੱਕ ਪਹੁੰਚ ਸਕਦਾ ਹੈ। 12 ਕਿਲੋਮੀਟਰ ਦੇ ਖੇਤਰ ਵਿੱਚ ਬਣੇ ਇਸ਼ਨਾਨ ਘਾਟ ਸ਼ਰਧਾਲੂਆਂ ਨਾਲ ਭਰੇ ਹੋਏ ਹਨ। ਇਕੱਲੇ ਸੰਗਮ ਵਿੱਚ ਹੀ ਹਰ ਘੰਟੇ 2 ਲੱਖ ਲੋਕ ਇਸ਼ਨਾਨ ਕਰ