ਕਿਸਾਨ ਦੇ ਘਰੋਂ ਨਿਕਲਿਆ 10 ਕਰੋੜ ਦੀ ਕੀਮਤ ਦਾ ਸੱਪ, ਦੇਖੋ ਵੀਡੀਓ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਇੱਕ ਅਨੋਖੇ ਸੱਪ ਨੂੰ ਬਚਾਇਆ ਗਿਆ ਹੈ। ਇਹ ਸੱਪ ਖੇਤ ਵਿੱਚ ਬਣੇ ਕਿਸਾਨ ਦੇ ਘਰ ਵਿੱਚ ਵੜ ਗਿਆ ਸੀ। ਇਹ ਕੋਈ ਆਮ ਸੱਪ ਨਹੀਂ ਹੈ, ਸਗੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਸੱਪ ਦੀ ਕੀਮਤ 10 ਕਰੋੜ ਰੁਪਏ ਹੈ।
ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਇੱਕ ਅਨੋਖੇ ਸੱਪ ਨੂੰ ਬਚਾਇਆ ਗਿਆ ਹੈ। ਇਹ ਸੱਪ ਖੇਤ ਵਿੱਚ ਬਣੇ ਕਿਸਾਨ ਦੇ ਘਰ ਵਿੱਚ ਵੜ ਗਿਆ ਸੀ। ਇਹ ਕੋਈ ਆਮ ਸੱਪ ਨਹੀਂ ਹੈ, ਸਗੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਸੱਪ ਦੀ ਕੀਮਤ 10 ਕਰੋੜ ਰੁਪਏ ਹੈ।
ਮੱਧ ਪ੍ਰਦੇਸ਼ ਦੇ ਬੈਤੁਲ ਪਰਤਵਾੜਾ ਰੋਡ 'ਤੇ ਬੱਸ ਅਤੇ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟਵੇਰਾ ਵਿੱਚ ਸਵਾਰ 11 ਲੋਕਾਂ ਦੀ ਮੌਤ ਹੋ ਗਈ।
ਮੋਰੇਨਾ : ਮੱਧ ਪ੍ਰਦੇਸ਼(Madhya Pradesh )ਦੇ ਮੁਰੈਨਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਸਾਂਕ ਸਟੇਸ਼ਨ ਉੱਤੇ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਆਰਪੀਐਫ ਜਵਾਨਾਂ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਆਰਪੀਐਫ ਜਵਾਨਾਂ ਦੇ ਨਾਂ ਹੈੱਡ ਕਾਂਸਟੇਬਲ ਅਸ਼ੋਕ ਕੁਮਾਰ ਅਤੇ ਹੈੱਡ ਕਾਂਸਟੇਬਲ ਨਵਰਾਜ ਸਿੰਘ ਦੱਸੇ ਜਾ ਰਹੇ ਹਨ। ਦੱਸਿਆ
ਪੰਜ ਸਾਲ ਦੀ ਮਾਸੂਮ ਬੱਚੀ ‘ਤੇ ਕੁੱਤਿਆਂ ਨੇ ਜਾਨਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਗੰਭੀਰ ਜ਼ਖਮੀ ਮਾਸੂਮ ਦੀ ਜ਼ਿਲਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ
ਬੱਸ ਵਿਚ 100 ਤੋਂ ਵੱਧ ਯਾਤਰੀ ਸਵਾਰ ਸਨ ਅਤੇ ਮਰਨ ਵਾਲੇ ਜ਼ਿਆਦਾਤਰ ਯੂਪੀ ਅਤੇ ਬਿਹਾਰ ਦੇ ਨਿਵਾਸੀ ਹਨ। ਇਸ ਹਾਦਸੇ 'ਚ 40 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਸੁਨੀਲ ਅਤੇ ਉਸ ਦੀ ਪਤਨੀ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਏ ਸਨ। ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਨੈਨੋ ਕਾਰ ਨੂੰ ਅਚਾਨਕ ਅੱਗ ਲੱਗ ਗਈ।