India

ਮੱਧ ਪ੍ਰਦੇਸ਼ ਦੇ ਮੋਰੇਨਾ ‘ਚ ਧਮਾਕਾ, ਦੋ ਔਰਤਾਂ ਦੀ ਮੌਤ, ਕਈ ਘਰ ਢਹਿ ਗਏ

ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ 25-26 ਨਵੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਘਰ ਵਿੱਚ ਧਮਾਕਾ ਹੋਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਬੀਤੀ ਰਾਤ ਸ਼ਹਿਰ ਦੇ ਤੁੰਚ ਰੋਡ ਇਲਾਕੇ ‘ਚ ਸਥਿਤ ਰਾਠੌਰ ਕਾਲੋਨੀ ‘ਚ ਮੁਨਸ਼ੀ ਰਾਠੌਰ ਦੇ ਘਰ ‘ਚ ਧਮਾਕਾ ਹੋਇਆ।

Read More
India

ਫਰਿੱਜ ’ਚੋਂ ਕਥਿਤ ਤੌਰ ’ਤੇ ‘ਬੀਫ’ ਮਿਲਣ ’ਤੇ 11 ਘਰਾਂ ’ਤੇ ਚੱਲਿਆ ਬੁਲਡੋਜ਼ਰ

ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਮੰਡਲਾ ਜ਼ਿਲ੍ਹੇ ਵਿੱਚ ਫਰਿੱਜ ’ਚ ਕਥਿਤ ਤੌਰ ’ਤੇ ਬੀਫ (Beef) ਮਿਲਣ ਤੋਂ ਬਾਅਦ 11 ਲੋਕਾਂ ਦੇ ਘਰ ਢਾਹ ਦਿੱਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਮਕਾਨ ਸਰਕਾਰੀ ਜ਼ਮੀਨ ’ਤੇ ਬਣੇ ਹੋਏ ਸਨ। ਮੰਡਲਾ ਦੇ ਪੁਲਿਸ ਸੁਪਰਡੈਂਟ ਰਜਤ ਸਕਲੇਚਾ ਨੇ ਪੀਟੀਆਈ ਨੂੰ ਦੱਸਿਆ ਕਿ ਨੈਨਪੁਰ ਦੇ ਭੈਂਸਵਾਹੀ ਖੇਤਰ ਵਿੱਚ

Read More