India International

2 ਸਾਲਾ ਵਿਦੇਸ਼ੀ ਬੱਚੇ ਨੇ PGI ਚੰਡੀਗੜ੍ਹ ’ਚ 4 ਜ਼ਿੰਦਗੀਆਂ ਨੂੰ ਦਿੱਤਾ ਜੀਵਨਦਾਨ!

ਬਿਉਰੋ ਰਿਪੋਰਟ: ਛੋਟਾ ਵਿਦੇਸ਼ੀ ਬੱਚਾ PGI ਚੰਡੀਗੜ੍ਹ ਵਿੱਚ 4 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ। PGI ਦੇ ਲਈ ਇਹ ਇਤਿਹਾਸਿਕ ਦਿਨ ਸੀ। ਕੀਨੀਆ ਦੇ ਦੋ ਸਾਲ ਦੇ ਬੱਚੇ ਲੁੰਡਾ ਕਯੂੰਬਾ (Lunda Kayumba) ਦੇ ਅੰਗ ਟਰਾਂਸਪਲਾਂਟ ਵਿੱਚ ਇਸਤੇਮਾਲ ਕੀਤੇ ਗਏ ਹਨ। ਪਹਿਲੀ ਵਾਰ ਸਭ ਤੋਂ ਘੱਟ ਉਮਰ ਦੇ ਵਿਦੇਸ਼ੀ ਦਾਨੀ ਦੇ ਅੰਗਾਂ ਦਾ ਪੀਜੀਆਈ ਵਿੱਚ ਸਫਲਤਾਪੂਰਵਕ

Read More