ਗਾਵਾਂ ‘ਚ ਧੱਫੜੀ ਰੋਗ ਦੀ ਮੁਫ਼ਤ ਵੈਕਸੀਨੇਸ਼ਨ ਮੁਹਿੰਮ ਦਾ ਜੰਗੀ ਪੱਧਰ ‘ਤੇ ਆਗਾਜ਼, ਜਾਣੋ ਜਾਣਕਾਰੀ
ਇਹ ਵੈਕਸੀਨੇਸ਼ਨ ਪੂਰੇ ਪੰਜਾਬ ਅੰਦਰ ਘਰ ਘਰ ਜਾ ਕੇ ਬਿਲਕੁਲ ਮੁਫਤ ਕੀਤੀ ਜਾ ਰਹੀ
ਇਹ ਵੈਕਸੀਨੇਸ਼ਨ ਪੂਰੇ ਪੰਜਾਬ ਅੰਦਰ ਘਰ ਘਰ ਜਾ ਕੇ ਬਿਲਕੁਲ ਮੁਫਤ ਕੀਤੀ ਜਾ ਰਹੀ
ਦਿੱਲੀ : ਦੇਸ਼ ਵਿੱਚ ਲੰਪੀ ਸਕਿਨ ਬਿਮਾਰੀ ਦਾ ਕਹਿਰ ਫਿਰ ਤੋਂ ਵੱਧਣ ਲੱਗਾ ਹੈ। ਹਫ਼ਤੇ ’ਚ 1000 ਤੋਂ ਵੱਧ ਤਾਜ਼ਾ ਕੇਸਾਂ ਅਤੇ 100 ਪਸ਼ੂਆਂ ਦੀ ਮੌਤ ਤੋਂ ਬਾਅਦ ਲੰਪੀ ਸਕਿੱਨ ਬਿਮਾਰੀ (LSD) ਇੱਕ ਵਾਰ ਫਿਰ ਦੇਸ਼ ਵਿੱਚ ਫੈਲਣੀ ਸ਼ੁਰੂ ਹੋ ਗਈ ਹੈ। ਪਿਛਲੇ ਸਾਲ ਇਸ ਬਿਮਾਰੀ ਨੇ ਦੇਸ਼ ਭਰ ਵਿੱਚ ਡੇਢ ਲੱਖ ਤੋਂ ਵੱਧ ਪਸ਼ੂਆਂ
lumpy skin disease-ਕਰੀਬ 75 ਦਿਨ ਤੱਕ ਚੱਲਣ ਵਾਲੀ ਇਸ ਟੀਕਾਕਰਨ ਮੁਹਿੰਮ ਦੌਰਾਨ 30 ਅਪਰੈਲ ਤੱਕ ਸੂਬੇ ਦੇ ਸਮੁੱਚੇ ਗਊ-ਧਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ।
Rajasthan Assembly Session:ਪੁਸ਼ਕਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਸੁਰੇਸ਼ ਸਿੰਘ ਰਾਵਤ(BJP MLA from Pushkar assembly constituency) ਗਾਂ ਲੈ ਕੇ ਉੱਥੇ ਪਹੁੰਚੇ
ਇੱਕ ਗੈਰ ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਕਰੀਬ 500 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਜਦਕਿ ਸਰਕਾਰੀ ਅੰਕੜੇ 200 ਕਰੋੜ ਦਾ ਨੁਕਸਾਨ ਦੱਸਦੇ ਹਨ।
ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਨੇ ਚਾਰ-ਪੰਜ ਮਹੀਨਿਆਂ ਦੇ ਅੰਦਰ-ਅੰਦਰ ਪਸ਼ੂਆਂ ਨੂੰ ਸੰਕਰਮਿਤ ਕਰਨ ਵਾਲੇ ਲੰਪੀ ਸਕਿਨ ਡਿਜ਼ੀਜ਼ ਵਾਇਰਸ ਦੇ ਵਿਰੁੱਧ ਸਵਦੇਸ਼ੀ ਲੰਪੀ-ਪ੍ਰੋਵੇਕਿੰਡ ਵੈਕਸੀਨ ਬਾਜ਼ਾਰ ਵਿੱਚ ਵਿਕਰੀ ਲਈ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ।
ਪਸ਼ੂ ਮੇਲਿਆਂ ਵਿੱਚ ਆਪਣੇ ਮਾਲਕ ਲਈ 45 ਬਾਈਕ ਅਤੇ ਟਰੈਕਟਰ ਜਿੱਤਣ ਵਾਲੇ ਸਿਕੰਦਰ (Bull Sikandar) ਦੀ ਲੰਪੀ ਸਕਿਨ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ।