Punjab

ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲ ਜ਼ਮ ਨੂੰ ਜੇ ਲ੍ਹ ‘ਚ ਬੁਰੀ ਤਰ੍ਹਾਂ ਕੁੱ ਟਿਆ

ਘੋੜਿਆਂ ਦੇ ਵਪਾਰੀ ਸਤਬੀਰ ਨੂੰ ਲੁਧਿਆਣਾ ਪੁਲਿਸ ਨੇ ਮੂਸੇਵਾਲਾ ਦੇ ਕਤ ਲ ਵਿੱਚ ਗ੍ਰਿਫ ਤਾਰ ਕੀਤਾ ਸੀ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾਤ ਲਾਂ ਨੂੰ ਹਥਿ ਆਰ ਸਪਲਾਈ ਕਰਨ ਦੇ ਇਲ ਜ਼ਾਮ ਵਿੱਚ ਗ੍ਰਿਫ ਤਾਰ ਸਤਬੀਰ ‘ਤੇ ਲੁਧਿਆਣਾ ਜੇ ਲ੍ਹ ਵਿੱਚ ਹ ਮਲਾ ਹੋਇਆ ਹੈ। ਕੁੱਝ ਕੈ ਦੀਆਂ ਨੇ ਸਤਬੀਰ ਨੂੰ ਘੇਰ ਲਿਆ

Read More