ਲੁਧਿਆਣਾ ’ਚ ਜਗਰਾਤੇ ਦੌਰਾਨ ਵੱਡਾ ਹਾਦਸਾ! 2 ਔਰਤਾਂ ਦੀ ਮੌਕੇ ’ਤੇ ਮੌਤ, 15 ਜ਼ਖਮੀ, ਭਗਵਾਨ ਸ਼ਿਵ ਦੀ ਮੂਰਤੀ ਵੀ ਡਿੱਗ ਕੇ ਖੰਡਿਤ
ਬਿਉਰੋ ਰਿਪੋਰਟ: ਲੁਧਿਆਣਾ ਵਿੱਚ ਸ਼ਨੀਵਾਰ ਦੇਰ ਰਾਤ ਆਏ ਹਨੇਰੀ ਕਾਰਨ ਮਾਤਾ ਦੇ ਜਗਰਾਤੇ ਲਈ ਲਾਇਆ ਗਿਆ ਪੰਡਾਲ ਢਹਿ ਗਿਆ ਜਿਸ ਦੇ ਹੇਠਾਂ ਦੱਬਣ ਨਾਲ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ ਕਰੀਬ 15 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਜ਼ਿਆਦਾਤਰ ਬੱਚੇ ਦੱਸੇ ਜਾ ਰਹੇ ਹਨ। ਸਾਰਿਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੰਡਾਲ ਢਹਿ