ਰੂਸ-ਯੂਕਰੇਨ ਜੰਗ ਵਿੱਚ ਫਸਿਆ ਲੁਧਿਆਣਾ ਦਾ ਨੌਜਵਾਨ ਸਮਰਜੀਤ ਸਿੰਘ , ਪਰਿਵਾਰ ਨੇ ਸਰਕਾਰ ਤੋਂ ਕੀਤੀ ਵਾਪਸ ਲਿਆਉਣ ਦੀ ਮੰਗ
ਲੁਧਿਆਣਾ ਦੇ ਡਾਬਾ ਪਿੰਡ, ਮੁਹੱਲਾ ਅਮਰਪੁਰੀ ਵਾਸੀ 21 ਸਾਲਾ ਨੌਜਵਾਨ ਸਮਰਜੀਤ ਸਿੰਘ, ਜੋ ਲਗਭਗ ਦੋ ਮਹੀਨੇ ਪਹਿਲਾਂ ਜੁਲਾਈ ਵਿੱਚ ਪੜ੍ਹਾਈ ਅਤੇ ਕੰਮ ਲਈ ਰੂਸ ਗਿਆ ਸੀ, ਹੁਣ ਰੂਸ-ਯੂਕਰੇਨ ਜੰਗ ਦੇ ਮੈਦਾਨ ਵਿੱਚ ਫਸ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਲੁਧਿਆਣਾ ਦੇ ਇੱਕ ਐਜੰਟ ਨੇ ਝੂਠ ਬੋਲ ਕੇ ਉਸ ਨੂੰ ਰੂਸੀ ਫੌਜ ਵਿੱਚ ਭਰਤੀ ਕਰਕੇ