ਰੂਸ ਵਿੱਚ ਲੁਧਿਆਣਾ ਦੇ ਨੌਜਵਾਨ ਦੀ ਮੌਤ, ਤੇਜ਼ ਲਹਿਰਾਂ ‘ਚ ਫਸ ਕੇ ਹੋਈ ਮੌਤ
ਖੰਨਾ, ਲੁਧਿਆਣਾ ਦੇ ਸਨਸਿਟੀ, ਅਮਲੋਹ ਰੋਡ ਦੇ ਇੱਕ ਪਰਿਵਾਰ ਦੇ ਇਕਲੌਤੇ ਪੁੱਤਰ, ਸਾਈ ਧਰੁਵ ਕਪੂਰ (20) ਦੀ ਰੂਸ ਦੇ ਮਾਸਕੋ ਵਿੱਚ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਧਰੁਵ, ਜੋ ਮਾਸਕੋ ਵਿੱਚ ਪੜ੍ਹਾਈ ਕਰ ਰਿਹਾ ਸੀ, ਐਤਵਾਰ ਨੂੰ ਤਿੰਨ ਦੋਸਤਾਂ ਨਾਲ ਸਮੁੰਦਰੀ ਕੰਢੇ ਡੁਬਕੀ ਲਗਾਉਣ ਗਿਆ ਸੀ। ਇਸ ਦੌਰਾਨ ਤੇਜ਼ ਲਹਿਰਾਂ ਵਿੱਚ ਵਹਿ ਜਾਣ ਕਾਰਨ