Punjab

ਦੋ ਦਿਨ ਇਸ ਸ਼ਹਿਰ ‘ਚ ਈ-ਰਿਕਸ਼ਾ ਦੀ ਨਹੀਂ ਹੋਵੇਗੀ ਐਂਟਰੀ! ਵਧਦੀ ਟਰੈਫਿਕ ਦੇ ਮੱਦੇਨਜ਼ਰ ਲਿਆ ਫੈਸਲਾ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਦੇ ਚੌੜਾ ਬਾਜ਼ਾਰ ਦੇ ਵਿਚ ਅਕਸਰ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ, ਜਿਸ ਕਾਰਨ ਰਾਹਗੀਰਾਂ ਅਕੇ ਖਰੀਦਦਾਰੀ ਕਰਨ ਵਾਲਿਆਂ ਨੂੰ ਭਾਰੀ ਸਮੱਸਿਆ ਆਉਂਦੀ ਹੈ। ਇਸ ਨੂੰ ਦੇਖਦੇ ਹੋਏ ਲੁਧਿਆਣਾ ਦੀ ਟਰੈਫਿਰ ਪੁਲਿਸ ਨੇ ਦੋ ਦਿਨ ਦਾ ਟਰਾਇਲ ਸ਼ੁਰੂ ਕੀਤਾ ਹੈ, ਜਿਸ ਤਹਿਤ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਈ-ਰਿਕਸ਼ਾ ਦੀ ਪੂਰੀ

Read More