ਲੁਧਿਆਣਾ ‘ਚ ਨੌਜਵਾਨ ਦੇ ਕਤਲ ਮਾਮਲੇ ‘ਚ ਨਵਾਂ ਮੋੜ, ਦੋਸਤ ਨੇ ਹੀ ਕੀਤਾ ਸੀ ਕਤਲ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿੱਚ 9 ਜੁਲਾਈ ਦੀ ਰਾਤ ਨੂੰ ਨਦੀ ਮੁਹੱਲੇ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਅਭਿਸ਼ੇਕ ਦੀ ਹੱਤਿਆ ਵਾਲੇ ਦਿਨ ਉਸ ਦੀ ਇਲਾਕੇ ਦੇ ਕੁਝ ਲੋਕਾਂ ਨਾਲ ਲੜਾਈ ਹੋ ਗਈ ਸੀ। ਇਸ ਕਾਰਨ ਲੜ ਰਹੇ ਲੋਕਾਂ ‘ਤੇ ਸਾਰਿਆਂ ਨੂੰ ਸ਼ੱਕ ਸੀ