ਲੁਧਿਆਣਾ ਦਾ ਪਿੰਡ ਬੁਲਾਰਾ ਬਣਿਆ ਜੰਗ ਦਾ ਮੈਦਾਨ, ਗੁਆਂਢੀਆਂ ਵਿਚਾਲੇ ਹੋਈ ਖੂਨੀ ਝੜਪ
ਲੁਧਿਆਣਾ ਦਾ ਪਿੰਡ ਬੁਲਾਰਾ ਉਦੋਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਦੋ ਗੁਆਂਢੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇੱਕ ਗੁਆਂਢੀ ਨੇ ਦੂਜੇ ਵਿਅਕਤੀ ਦੇ ਘਰ ‘ਤੇ ਇੱਟਾਂ ਅਤੇ ਪੱਥਰ ਸੁੱਟੇ। ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਵੀ ਹਮਲੇ ਕੀਤੇ ਗਏ। ਦੂਜੇ ਪਾਸਿਓਂ ਵੀ ਭਾਰੀ ਪਥਰਾਅ ਕੀਤਾ ਗਿਆ। ਇਸ ਝੜਪ ‘ਚ ਕੁੱਲ 5 ਲੋਕਾਂ ਦੇ ਜ਼ਖਮੀ ਹੋਣ
