ਪੰਜਾਬ ਵਿੱਚ ਥਾਰ ਚਾਲਕ ਦੀ ਹੁਲੜਬਾਜ਼ੀ, ਗੱਡੀ ’ਤੇ ਲਾਲ ਅਤੇ ਨੀਲੀ ਬੱਤੀ ਲਾ ਕੇ ਮਾਰਦਾ ਸੀ ਗੇੜੇ
ਲੁਧਿਆਣਾ ‘ਚ ਅੱਜ ਟਰੈਫਿਕ ਪੁਲਸ ਨੇ ਭਾਰਤ ਨਗਰ ਚੌਕ ‘ਤੇ ਇਕ ਚਿੱਟੇ ਰੰਗ ਦੇ ਥਾਰ ਵਾਹਨ ਦਾ ਚਲਾਨ ਕੱਟਿਆ। ਇਸ ਗੱਡੀ ਦੇ ਨੌਜਵਾਨ ਡਰਾਈਵਰ ਨੇ ਗੱਡੀ ’ਤੇ ਲਾਲ ਅਤੇ ਨੀਲੇ ਰੰਗ ਦੀਆਂ ਬੱਤੀਆਂ ਲਗਾਈਆਂ ਹੋਈਆਂ ਸਨ। ਇਸ ਤੋਂ ਇਲਾਵਾ, ਇਸ ਵਿੱਚ ਇੱਕ ਹੂਟਰ ਲਗਾਇਆ ਗਿਆ ਸੀ, ਜਿਵੇਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਪੁਲਿਸ ਵਾਹਨਾਂ ਵਿੱਚ