ਚੋਰਾਂ ਨੇ ਰਾਏਕੋਟ ਦੇ ਬੈਂਕ ਆਫ਼ ਇੰਡੀਆ ’ਚ ਲਾਈ ਸੰਨ੍ਹ, ਕੁਝ ਨਾ ਮਿਲਣ ‘ਤੇ ਨੋਟ ਗਿਣਨ ਵਾਲੀ ਮਸ਼ੀਨ ਤੋੜੀ
ਲੁਧਿਆਣਾ ਦੇ ਰਾਏਕੋਟ ਵਿਚ ਬੈਂਕ ਆਫ਼ ਇੰਡੀਆ ਦੀ ਸ਼ਾਖਾ ਵਿਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਉਨ੍ਹਾਂ ਨੂੰ ਕੁਝ ਵੀ ਨਾ ਮਿਲਿਆ। ਗੁੱਸੇ ਵਿੱਚ ਉਨ੍ਹਾਂ ਨੇ ਨੋਟ ਗਿਣਨ ਵਾਲੀ ਮਸ਼ੀਨ ਤੋੜ ਦਿੱਤੀ। ਬੈਂਕ ਆਫ਼ ਇੰਡੀਆ ਦੇ ਬ੍ਰਾਂਚ ਮੈਨੇਜਰ ਵਿਪੁਲ ਗੋਇਲ ਨੇ ਦੱਸਿਆ ਕਿ ਉਹ ਬੈਂਕ ਨੂੰ ਤਾਲਾ ਲਗਾ