ਲੁਧਿਆਣਾ : ਲੜਕੇ ਦਾ ਸ਼ਗਨ ਪਵਾਉਣ ਜਾ ਰਹੇ ਪਰਿਵਾਰ ਨਾਲ ਮਾੜਾ ਹੋਇਆ, ਤਿੰਨ ਦੀ ਜੀਵਨ ਲੀਲਾ ਸਮਾਪਤ
ਖਣੀ ਬਾਈਪਾਸ ’ਤੇ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਿੱਧਾ 30 ਫੁੱਟ ਉੱਚੇ ਫਲਾਈਓਵਰ ਤੋਂ ਥੱਲੇ ਜਾ ਡਿੱਗੀ। ਜਿਸ ਕਾਰਨ ਦੋ ਔਰਤਾਂ ਸਣੇ ਤਿੰਨ ਜਣਿਆਂ ਦੀ ਜੀਵਨ ਲੀਲਾ ਖਤਮ ਹੋ ਗਈ ਤੇ ਇੱਕ ਬਜ਼ੁਰਗ ਫੱਟੜ ਹੋ ਗਿਆ।