ਲੁਧਿਆਣਾ ‘ਚ UPSC ਦੀ ਪ੍ਰੀਖਿਆ ਅੱਜ , 42 ਕੇਂਦਰਾਂ ‘ਚ ਦੋ ਸ਼ਿਫਟਾਂ ‘ਚ 13 ਹਜ਼ਾਰ ਉਮੀਦਵਾਰ ਦੇਣਗੇ ਪ੍ਰੀਖਿਆ
ਲੁਧਿਆਣਾ ਵਿੱਚ ਇਨਫੋਰਸਮੈਂਟ ਅਫਸਰ (ਈਓ), ਲੇਖਾ ਅਫਸਰ (ਏਓ) ਅਤੇ ਸਹਾਇਕ ਪ੍ਰਾਵੀਡੈਂਟ ਫੰਡ ਅਫਸਰ ਦੇ ਅਹੁਦਿਆਂ ਲਈ ਪ੍ਰੀਖਿਆ ਅੱਜ 42 ਕੇਂਦਰਾਂ ਵਿੱਚ ਹੋਵੇਗੀ। ਪ੍ਰੀਖਿਆ ਲਈ 13,000 ਤੋਂ ਵੱਧ ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਈ ਹੈ। ਇਹ ਪ੍ਰੀਖਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੁਆਰਾ ਕਰਵਾਈ ਜਾ ਰਹੀ ਹੈ। ਇਮਤਿਹਾਨ ਸਵੇਰ ਅਤੇ ਦੁਪਹਿਰ ਦੀਆਂ ਸ਼ਿਫਟਾਂ ਵਿੱਚ ਲਿਆ ਜਾਵੇਗਾ। EO (ਇਨਫੋਰਸਮੈਂਟ