Ludhiana News

Ludhiana News

Punjab

CCTV : 16 ਸਾਲ ਦੇ ਨਾਬਾਲਗ ਨੇ ਚਲਾਈ ਥਾਰ ਤਾਂ 9 ਸਾਲ ਦੇ ਬੱਚੇ ਨਾਲ ਇਹ ਹੋਇਆ…

ਲੁਧਿਆਣਾ : ਇੱਕ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਦਰੜ ਦਿੱਤਾ। ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (DMCH) ਵਿੱਚ ਦਾਖਲ ਕਰਵਾਇਆ ਗਿਆ ਸੀ। ਬੱਚੇ ਦੀਆਂ ਪਸਲੀਆਂ ਟੁੱਟ ਗਈਆਂ। ਮੋਤੀ ਨਗਰ ਪੁਲਿਸ ਨੇ ਚੰਡੀਗੜ ਦੇ ਸੈਕਟਰ 39 ਦੇ ਵਾਸੀ ਰਿਸ਼ਿਤ ਮਦਾਨ ਖ਼ਿਲਾਫ਼ ਕੇਸ ਦਰਜ ਕਰ

Read More
Punjab

ਲੁਧਿਆਣਾ : ਬੱਚਾ ਚੋਰ ਪਤੀ-ਪਤਨੀ ਚੋਰੀ ਹੋਏ ਬੱਚੇ ਨਾਲ ਕਾਬੂ, ਪੰਜ ਲੱਖ ‘ਚ ਹੋਇਆ ਸੀ ਸੌਦਾ…

ਲੁਧਿਆਣਾ ਹਸਪਤਾਲ ਤੋਂ ਦਿਨ ਦਿਹਾੜੇ ਚੋਰੀ ਹੋਏ ਚਾਰ ਦਿਨ ਦੇ ਬੱਚਾ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨਵਜਾਤ ਬੱਚੇ ਨੂੰ ਚੋਰੀ ਕਰ ਕੇ ਲੈ ਜਾਣ ਵਾਲੀ ਔਰਤ ਅਤੇ ਉਸਦੇ ਪਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Read More
Punjab

ਲੁਧਿਆਣਾ ਸਰਕਾਰੀ ਹਸਪਤਾਲ ਚੋਂ ਨਵ ਜੰਮਿਆ ਬੱਚਾ ਚੋਰੀ , ਮਰੀਜ਼ ਦੇਖਣ ਦੇ ਬਹਾਨੇ ਵਾਰਡ ‘ਚ ਦਾਖਲ ਹੋਈ ਸੀ ਔਰਤ

ਪੰਜਾਬ ਦੇ ਜ਼ਿਲਾ ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਇੱਕ ਔਰਤ ਤਿੰਨ ਦਿਨਾਂ ਨਵਜੰਮੇ ਬੱਚਾ ਚੋਰੀ ਕਰਕੇ ਫਰਾਰ ਹੋ ਗਈ। ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਹਫੜਾ-ਦਫੜੀ ਮੱਚ ਗਈ।

Read More
Punjab

ਲੁਧਿਆਣਾ ‘ਚ ਗੰਦੇ ਨਾਲੇ ‘ਚ ਡਿੱਗਿਆ ਬੱਚਾ, ਨਹੀਂ ਮਿਲਿਆ ਕੋਈ ਸੁਰਾਗ , ਮਾਂ ‘ਤੇ ਲੱਗੇ ਇਹ ਦੋਸ਼

ਲੁਧਿਆਣਾ ਵਿਚ ਹੈਬੋਵਾਲ ਕਾਲੀ ਮਾਤਾ ਮੰਦਰ ਕੋਲ ਇਕ ਸਾਲ ਦਾ ਬੱਚਾ ਅਚਾਨਕ ਉਸ ਦੀ ਮਾਂ ਦੇ ਹੱਥੋਂ ਫਿਸਲ ਕੇ ਗੰਦੇ ਨਾਲੇ ਵਿਚ ਡਿੱਗ ਗਿਆ।

Read More
Punjab

ਲੁਧਿਆਣਾ ‘ਚ CIA ਦੀ ਵੱਡੀ ਕਾਰਵਾਈ , RTI ਕਾਰਕੁਨ ਨੂੰ ਬਲੈਕਮੈਲ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਪੰਜਾਬ ਦੇ ਲੁਧਿਆਣਾ ਵਿੱਚ ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਅਗਵਾਈ ਵਾਲੀ ਟੀਮ ਨੇ ਇੱਕ ਆਰਟੀਆਈ ਕਾਰਕੁਨ ਉੱਤੇ ਹਮਲਾ ਕਰਕੇ ਜ਼ਖ਼ਮੀ ਕਰਨ ਵਾਲੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾਵਰਾਂ ਨੇ 11 ਦਿਨ ਪਹਿਲਾਂ 40 ਸਾਲਾ ਆਰਟੀਆਈ ਕਾਰਕੁਨ ਅਰੁਣ ਭੱਟੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ

Read More
Punjab

ਗੁਆਂਢੀ ਨੇ ਨਾਬਾਲਗ ਨੂੰ ਘਰ ਬੁਲਾ ਕੇ ਕੀਤੀ ਇਹ ਘਿਨੌਣੀ ਹਰਕਤ , ਪਰਿਵਾਰ ਨੇ ਕੀਤਾ ਵਿਰੋਧ ਤਾਂ ਕਰ ਦਿੱਤਾ ਇਹ ਹਾਲ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਕਸਬੇ ਵਿੱਚ ਇੱਕ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ  ਪਰਿਵਾਰ ਨੇ ਜਦੋਂ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਪਰਿਵਾਰਕ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

Read More
Punjab

ਕ੍ਰਿਕਟ ਮੈਚ ‘ਚ ਆਊਟ ਹੋਣ ਮਗਰੋਂ ਨੌਜਵਾਨਾਂ ਨੇ ਕੀਤੀ ਇਹ ਹਰਕਤ , ਦੋ PGI ਦਾਖਲ, ਇੱਕ ਨੌਜਵਾਨ ਕੋਮਾ ਵਿਚ

ਲੁਧਿਆਣਾ ਵਿਚ ਕ੍ਰਿਕਟ ਮੈਚ ਵਿਚ ਖੂਨੀ ਝੜਪ ਹੋ ਗਈ। ਝੜਪ ਵਿਚ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਕੋਮਾ ਵਿਚ ਚਲਾ ਗਿਆ

Read More
Punjab

ਲੁਧਿਆਣਾ ‘ਚ ਸਕੂਲ ਬੱਸ ਡਰਾਈਵਰ ਨੇ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਕੀਤਾ ਮਾੜਾ ਸਲੂਕ , ਵੀਡੀਓ ਬਣਾ ਕੀਤਾ ਬਲੈਕਮੇਲ

ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਸਕੂਲ ਬੱਸ ਦਾ ਡਰਾਈਵਰ ਵਿਦਿਆਰਥਣ ਨਾਲ ਪਹਿਲਾਂ ‘ਤੋਂ WhatsApp ‘ਤੇ ਚੈਟਿੰਗ ਕਰਦਾ ਸੀ। ਉਹ ਉਸਨੂੰ ਵਰਗਲਾ ਕੇ ਸਕੂਲ ‘ਤੋਂ ਛੁੱਟੀ ਕਰਵਾ ਕੇ ਹੋਟਲ ਵੈਲਕਮ ਇਨ ਕਮਰੇ ਵਿੱਚ ਲੈ ਗਿਆ। ਇਸ ‘ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀਆਂ ਨਾਲ

Read More
Punjab

ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ , ਨਵਜੰਮੀ ਬੱਚੀ ਨੂੰ ਸੜਕ ‘ਤੇ ਸੁੱਟ ਕੇ ਅਣਪਛਾਤੇ ਹੋਏ ਫਰਾਰ

ਲੁਧਿਆਣਾ : ਕਿਹਾ ਜਾਂਦਾ ਹੈ ਕਿ ਜਿਸ ਦੀ ਜ਼ਿੰਦਗੀ ਜਿੰਨੀ ਲਿਖੀ ਹੁੰਦੀ ਹੈ ਉਹ ਉਨੇ ਦਿਨ ਹੀ ਜਿਉਂਦਾ ਹੈ ਫਿਰ ਭਾਵੇਂ ਉਹ ਬਜ਼ੁਰਗ ਹੋਣ, ਜਵਾਨ ਹੋਣ ਜਾਂ ਨਵਜੰਮੇ ਹੋਣ।  ਸੂਬੇ ਵਿੱਚ ਲਗਾਤਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜਕੀਆਂ ਅਕੇ ਲੜਕਿਆਂ ਵਿਚਕਾਰ ਅੰਤਰ  ਨਾ ਕਰਨ ਤੇ ਦੋਵਾਂ ਨੂੰ ਇੱਕ ਸਮਾਨ ਸਮਝਣ ਸਬੰਧੀ ਜਾਗਰੂਕ ਕੀਤਾ ਜਾਂਦਾ

Read More
Punjab

ਸਕੂਲ ਦੇ ਬਾਹਰ ਖੜ੍ਹੇ10ਵੀਂ ਜਮਾਤ ਦੇ ਵਿਦਿਆਰਥੀ ਨਾਲ ਕੁਝ ਨੌਜਵਾਨਾਂ ਨੇ ਕੀਤੀ ਇਹ ਹਰਕਤ , ਵਿਦਿਆਰਥੀ ਦੀ ਹਾਲਤ ਗੰਭੀਰ

ਲੁਧਿਆਣਾ ਦੇ ਹੈਬੋਵਾਲ ਦੇ ਲਕਸ਼ਮੀ ਨਗਰ ਵਿੱਚ ਇੱਕ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਨੇ ਇੱਕ ਵਿਦਿਆਰਥੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਫ਼ਰਾਰ ਹੋ ਗਏ।

Read More