ਲੁਧਿਆਣਾ ‘ਚ ਇਨਸਾਨੀਅਤ ਸ਼ਰਮਸ਼ਾਰ, ਚੋਰੀ ਕਰਨ ਤੇ ਲੜਕੀਆਂ ਨਾਲ ਕੀਤਾ ਇਹ ਕੰਮ
ਬਿਉਰੋ ਰਿਪੋਰਟ – ਲੁਧਿਆਣਾ ‘ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਤਿੰਨ ਲੜਕੀਆਂ ਤੇ ਉਨ੍ਹਾਂ ਦੀ ਮਾਂ ਨੂੰ ਚੋਰੀ ਦੇ ਇਲਜ਼ਾਮ ਤਹਿਤ ਮੂੰਹ ਤੇ ਕਾਲਖ ਮਲ ਕੇ ਸ਼ਰੇਆਮ ਗਲੀਆਂ ‘ਚ ਘੁਮਾਇਆ। ਫੈਕਟਰੀ ਚੋਂ ਚੋਰੀ ਦੇ ਇਲਜ਼ਾਮ ਤੋਂ ਬਾਅਦ ਫੈਕਟਰੀ ਮਾਲਕ ਤੇ ਉਸ ਦੇ ਸਾਥੀਆਂ ਨੇ ਲੜਕੀਆਂ ਤੇ ਉਸ ਦੀ ਮਾਂ ਦਾ