ਲੁਧਿਆਣਾ ਹੋਟਲ ਕਤਲ ਕਾਂਡ: ਪ੍ਰੇਮੀ ਨੇ ਪ੍ਰੇਮਿਕਾ ਨਰਸ ਦਾ ਗਲਾ ਘੁੱਟ ਕੇ ਕੀਤਾ ਕਤਲ
ਲੁਧਿਆਣਾ ਵਿੱਚ ਇੱਕ ਭਿਆਨਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਰਸ ਰੇਖਾ ਦੀ ਹੱਤਿਆ ਉਸਦੇ ਪ੍ਰੇਮੀ ਅਮਿਤ ਨਿਸ਼ਾਦ ਵੱਲੋਂ ਕੀਤੀ ਗਈ। ਰੇਖਾ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਉਸਦੇ ਦੋ ਬੱਚੇ ਹਨ। ਅਮਿਤ ਨਿਸ਼ਾਦ, ਜੋ ਜਾਗੀਰਪੁਰ ਦੀ ਨਿਊ ਅਮਰਜੀਤ ਕਲੋਨੀ ਦਾ ਰਹਿਣ ਵਾਲਾ ਹੈ ਅਤੇ ਕਢਾਈ ਦਾ ਕੰਮ ਕਰਦਾ ਹੈ, ਨੂੰ ਪੁਲਿਸ
